Justice for Maur bomb kand effectors
Petitioning: To provide justice to Maur bomb kand effectors
Petitioner: Justice for Maur bomb kand effectors started on March 9, 2018
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ 31 ਜਨਵਰੀ 2017 ਨੂੰ Maur mandi district ਬਠਿੰਡਾ ਵਿਚ ਰਾਤ ਦੇ 8:17 ਤੇ ਕਾਂਗਰਸ ਦੀ ਨà©à¨•à©œ ਮੀਟਿੰਗ ਤੇ ਬੰਬ ਧਮਕਾ ਹੋਇਆ ਸੀ ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਉਹਨਾਂ ਵਿਚੋ 5 ਜਵਾਕ ਸੀ ਜੋ ਕਿ ਇਕੋ ਗਲੀ ਦੇ c à¨à¨¹ ਪਰਿਵਾਰਾਂ nu ਮੰਨਣਯੋਗ ਡੀ. ਸੀ ਸਾਬ ਨੇ aw के नोकरी ਦੇਣ ਦਾ ਵਾਅਦਾ ਕੀਤਾ c ਪà©à¨°à©°à¨¤à©‚ ਅੱਜ ਇਕ ਸਾਲ ਤੋ जà¥à¤¯à¤¾à¤¦à¤¾ ਸਮਾ ho ਗਿਆ ਹੈ ਤੇ pr ਇਨਸਾਫ ਨਹੀਂ ਮਿਲਿਆ Ehna ਪਰਿਵਾਰਾਂ ਨੇ bhut ਧਰਨੇ ਲਗਾਠpr Ehna nu पूरा इंसाफ nhi milya na hi criminals nu fdya gya a
This petition has no signatures at the moment, use the form above to sign the petition!